#StayHappening
Sun, 01 Nov, 2026 at 10:30 pm UTC+05:30

ਖਾਲਸਾ-ਏ-ਵਿਰਾਸਤੀ ਖੇਡਾਂ 2026

  • Punjab, India · Ludhiana
\u0a15\u0a4c\u0a2e\u0a40 \u0a35\u0a3f\u0a30\u0a38\u0a3e \u0a38\u0a70\u0a2d\u0a3e\u0a32 \u0a38\u0a47\u0a35\u0a3e \u0a38\u0a4b\u0a38\u0a3e\u0a07\u0a1f\u0a40  Koumi Virsa Sambhal Sewa Society Publisher / Host ਕੌਮੀ ਵਿਰਸਾ ਸੰਭਾਲ ਸੇਵਾ ਸੋਸਾਇਟੀ Koumi Virsa Sambhal Sewa Society
Share
\u0a16\u0a3e\u0a32\u0a38\u0a3e-\u0a0f-\u0a35\u0a3f\u0a30\u0a3e\u0a38\u0a24\u0a40 \u0a16\u0a47\u0a21\u0a3e\u0a02 2026
Advertisement
4-15 ਸਾਲ ਤੱਕ ਦੇ ਬੱਚਿਆਂ ਲਈ ਵੱਖ-ਵੱਖ ਦੌੜਾ, ਰੱਸਾ ਕਸ਼ੀ, ਖੋ ਖੋ ਅਤੇ ਤੀਰ ਅੰਦਾਜ਼ੀ ਆਦਿ .....
2 ਤੋਂ 3 ਸਾਲ ਦੇ ਬੱਚਿਆਂ ਲਈ ਆਪਣੇ ਪਰਿਵਾਰਿਕ ਮੈਂਬਰ ਦੀ ਸਾਂਝ ਨਾਲ ਦੌੜ
ਬੱਚਿਆਂ ਵੱਲੋਂ ਘੋੜ ਸਵਾਰੀ ਅਤੇ ਨਿਸ਼ਾਨੇਬਾਜ਼ੀ ਖਿੱਚ ਦਾ ਕੇਂਦਰ ਰਹਿਣਗੇ ।
ਇਸ ਖੇਡਾਂ ਦੇ ਪ੍ਰੋਗਰਾਮ ਨੂੰ ਬੱਚਿਆਂ ਅਤੇ ਸੰਗਤ ਨਾਲ ਸ਼ੇਅਰ ਕਰੋ ਜੀ ।
ਰਜਿਸਟਰੇਸ਼ਨ ਸ਼ੁਰੂ ਹੈ ਜੀ.........

ਪ੍ਰੈਕਟਿਸ ਸੈਸ਼ਨ ਸ਼ੁਰੂ- 4 ਅਕਤੂਬਰ 2026
ਆਪਣੇ ਬੱਚਿਆਂ ਦੀ ਰਜਿਸਟਰੇਸ਼ਨ ਜ਼ਰੂਰ ਕਰਵਾਉ ਜੀ ।
ਰਜਿਸਟਰੇਸ਼ਨ ਦੀ ਆਖਰੀ ਮਿਤੀ 27 ਸਤੰਬਰ 2026 ਹੈ

#ludhiana #events #follower #followersreels #ShareThisPost #TopFans @topfans #highlightseveryone #games #kids #sports
Advertisement

Event venue

Punjab, India, Ludhiana, Punjab, India

Tickets
Concerts, fests, parties, meetups — all the happenings, one place.

Discover more events by tag

Ask AI if this event suits you

Keep the plans coming

More events in Ludhiana

Diwali

Sun, 08 Nov at 01:30 pm Gurnam Nagar

proshani

Sat, 14 Nov at 01:30 pm surjeet nagar Street 1

Ludhiana is happening.

See everything else that’s on — concerts, markets, comedy and more.