Advertisement
ਸੰਖੇਪ ਖ਼ਬਰ:ਸ਼ਹੀਦਾਂ ਦੀ ਯਾਦ ਵਿੱਚ 6 ਦਸੰਬਰ 2026 ਨੂੰ ਸ੍ਰੀ ਗੁਰੂ ਕਲਗੀਧਰ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 6 ਦਸੰਬਰ ਨੂੰ ਭੋਗ ਉਪਰੰਤ ਗੁਰਬਾਣੀ ਕੀਰਤਨ, ਗੁਰੂ ਕਾ ਲੰਗਰ ਅਤੇ ਗਤਕਾ ਪ੍ਰਦਰਸ਼ਨ ਹੋਵੇਗਾ।
ਸੰਪਰਕ: 62835-27274, 73553-23301
#nihungsingh #gatka #sikh #sikhhistory #nagarkirtan #ludhiana #punjab
Advertisement
Event venue
Ludhiana, Punjab, India
Tickets