#StayHappening
Fri, 01 Jan, 2027 at 09:30 pm UTC+05:30

Guru Nanak Sahib Gurupurab & Vaisakhi April 2027

  • Ludhiana, Punjab, India · Ludhiana
All is One Publisher / Host All is One
Share
Guru Nanak Sahib Gurupurab & Vaisakhi April 2027
Advertisement
🏆 ਆਲ ਇਜ਼ ਵਨ ਫਾਊਂਡੇਸ਼ਨ ਵੱਲੋਂ ਪੰਜਾਬ ਪੱਧਰੀ ਗੁਰਬਾਣੀ ਗਿਆਨ ਮੁਕਾਬਲਾ 🏆
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਅਤੇ ਵਿਸਾਖੀ ਦੇ ਪਾਵਨ ਦਿਹਾੜਿਆਂ ਨੂੰ ਸਮਰਪਿਤ ਹੈ। 11 ਅਪ੍ਰੈਲ 2027
ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸੁਨਹਿਰੀ ਮੌਕਾ!
ਇਹ ਮੁਕਾਬਲੇ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨਾ ਅਤੇ ਇਸ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
📅 ਸਕੂਲ, ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ:
1 ਜਨਵਰੀ ਤੋਂ 31 ਜਨਵਰੀ 2027 ਤੱਕ
🌟 ਪੰਜਾਬ ਪੱਧਰੀ ਮੁਕਾਬਲਾ:11 ਅਪ੍ਰੈਲ 2027
📚 ਵਿਦਿਆਰਥੀ ਵਰਗ ਅਤੇ ਸਿਲੇਬਸ
ਕਲਾਸ 6ਵੀਂ ਤੋਂ 8ਵੀਂ: ਜਪੁਜੀ ਸਾਹਿਬ ਜੀ
🥇 ਪਹਿਲਾ ਇਨਾਮ: ਸਾਈਕਲ + ₹5,000
🥈 ਦੂਜਾ ਇਨਾਮ: ਸਾਈਕਲ + ₹3,000
🥉 ਤੀਜਾ ਇਨਾਮ: ਸਾਈਕਲ
ਕਲਾਸ 9ਵੀਂ ਤੋਂ 10ਵੀਂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪੰਜ ਬਾਣੀਆਂ, ਭਗਤ ਰਵਿਦਾਸ ਜੀ ਦੀ ਸੰਪੂਰਨ ਬਾਣੀ ਅਤੇ ਭਗਤ ਕਬੀਰ ਜੀ ਦੇ ਸਲੋਕ
🥇 ਪਹਿਲਾ ਇਨਾਮ: ਸਾਈਕਲ + ₹10,000
🥈 ਦੂਜਾ ਇਨਾਮ: ਸਾਈਕਲ + ₹5,000
🥉 ਤੀਜਾ ਇਨਾਮ: ਸਾਈਕਲ
ਕਲਾਸ 11ਵੀਂ ਤੋਂ 12ਵੀਂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪੰਜ ਬਾਣੀਆਂ, ਭਗਤ ਰਵਿਦਾਸ ਜੀ ਦੀ ਸੰਪੂਰਨ ਬਾਣੀ, ਭਗਤ ਕਬੀਰ ਜੀ ਦੇ ਸਲੋਕ ਅਤੇ ਸੁਖਮਨੀ ਸਾਹਿਬ
🥇 ਪਹਿਲਾ ਇਨਾਮ: ₹50,000
🥈 ਦੂਜਾ ਇਨਾਮ: ₹25,000
🥉 ਤੀਜਾ ਇਨਾਮ: ₹12,500
👩‍🏫 ਅਧਿਆਪਕ ਵਰਗ
ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਸੇਵਾ ਨਿਭਾ ਰਹੇ ਅਧਿਆਪਕ ਭਾਗ ਲੈ ਸਕਦੇ ਹਨ। ਸਿਲੇਬਸ ਵਿੱਚ All is One Life ਐਪ ’ਤੇ ਉਪਲਬਧ ਸਾਰੀਆਂ ਬਾਣੀਆਂ ਸ਼ਾਮਲ ਹੋਣਗੀਆਂ।
🥇 ਪਹਿਲਾ ਇਨਾਮ: ₹1,00,000
🥈 ਦੂਜਾ ਇਨਾਮ: ₹50,000
🥉 ਤੀਜਾ ਇਨਾਮ: ₹25,000
All is One Life ਐਪ ਰਾਹੀਂ ਸਿਲੇਬਸ ਦੀ ਤਿਆਰੀ ਕਰੋ।
ਆਓ, ਗੁਰਬਾਣੀ ਪੜ੍ਹੀਏ, ਸਮਝੀਏ, ਵਿਚਾਰੀਏ ਅਤੇ ਇਸ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ।
ਪਿਆਰ • ਸ਼ਾਂਤੀ • ਬਰਾਬਰੀ • ਦਇਆ • ਮਨੁੱਖਤਾ
ਏਕੋ ਹੈ ਭਾਈ, ਏਕੋ ਹੈ।
ਰੱਬੀ ਜੋਤ ਇੱਕ ਹੈ।
ਅਸੀਂ ਸਾਰੇ ਇੱਕ ਹਾਂ।
Download app; “All is One Life”
Online all music platforms;
“All is One Life Punjabi” or language of your choice.
#GurbaniKnowledgeCompetition #AllIsOneFoundation #AllIsOneLife
#punjabinewschannels #punjabpolicechandigarh
#chandigarhnews
#chandigarhproperties
#LudhianaNews
#brownkudi
#BhagwantSinghMann
#BhagwantMann
#PunjabEducation
#PunjabEducationDepartment
#PunjabEducationFoundation
#punjabagriculturaluniversity
#PatialaNews
#julunder
#jalandher
#AmritsarNews
#kapilsharma #kapilsharmacomedy
Advertisement

Event venue

Ludhiana, Punjab, India

Tickets
Concerts, fests, parties, meetups — all the happenings, one place.

Discover more events by tag

Ask AI if this event suits you

Keep the plans coming

More events in Ludhiana

Ludhiana is happening.

See everything else that’s on — concerts, markets, comedy and more.