Riwayat-E-Punjab Bhangra & Giddha Cup 2026

Sat, 23 May, 2026 at 08:30 am UTC+12:00

Clarence St Theatre | Hamilton

Riwayat-E-Punjab Folk & Culture Club INC
Publisher/HostRiwayat-E-Punjab Folk & Culture Club INC
Riwayat-E-Punjab Bhangra & Giddha Cup 2026
Advertisement
ਸਤ ਸ੍ਰੀ ਅਕਾਲ ਜੀ ਸਾਰੇ ਭੰਗੜਾ ਅਤੇ ਗਿੱਧਾ ਪ੍ਰੇਮੀਆਂ ਨੂੰ 🙏🏻🙏🏻
ਲਉ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਕੱਲ੍ਹ ਜਾਣੀ ਕੇ 29/10/2025 ਨੂੰ ਰਵਾਇਤ-ਏ-ਪੰਜਾਬ ਭੰਗੜਾ ਅਤੇ ਗਿੱਧਾ ਕੱਪ ਦੀ ਰਜਿਸਟਰੇਸ਼ਨ ਖੁੱਲ ਰਹੀ ਹੈ.
ਸੋ ਜਿਹੜੀਆਂ ਵੀ ਟੀਮਾਂ ਭਾਗ ਲੈਣ ਲਈ ਚਾਹਵਾਨ ਹਨ ਉਹ ਆਪਣੀ ਟੀਮ ਨੂੰ ਰਜਿਸਟਰ ਕਰਵਾ ਸਕਦੀ ਹੈ ਜੀ🙏🏻
ਬਹੁਤ ਹੀ ਲਿਮਟਡ ਸਮੇਂ ਲਈ ਰਜਿਸਟਰੇਸ਼ਨ ਖੁੱਲਣਗੀਆਂ.
ਸੋ ਖਿਚ ਲਵੋ ਤਿਆਰੀ ਫਿਰ ਸਾਰੇ!!!!!!
ਵਧੇਰੇ ਜਾਣਕਾਰੀ ਲਈ ਪੋਸਟਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ!!
ਧੰਨਵਾਦ ਸਹਿਤ
ਟੀਮ ਰਵਾਇਤ-ਏ-ਪੰਜਾਬ 🙏🏻🙏🏻🧿🧿❤️❤️
Riwayat-E-Punjab Folk & Culture Club INC Daily khabar Singh Media Channel RadioSpice
Advertisement

Event Venue & Nearby Stays

Clarence St Theatre, 69 Clarence Street,Hamilton, New Zealand

Icon
Concerts, fests, parties, meetups - all the happenings, one place.

Ask AI if this event suits you: