Advertisement
ਸ਼ੌਂਕ ਕਹਿੰਦੇ ਜੱਟ ਨੇ ਕਿਹੜਾ ਨਹੀਂ ਪੂਰਾ ਕੀਤਾਕਬੱਡੀ ਵਿੱਚ ਮਸ਼ਹੂਰ ਛਿਛਰੇਵਾਲੀਆ ਕੁਲਜੀਤਾ (ਕੱਦੀ), ਬਹੁਤ ਹੀ ਸਿਆਣਾ ਤੇ ਸਿਰੇ ਦਾ ਦਲੇਰ ਜਿਹੜਾ ਛਾਇਆ ਰਿਹਾ ਮੈਦਾਨਾਂ ਵਿੱਚ ਬਹੁਤ ਦੇਰ, ਜਿਨ੍ਹੇ ਕੀਤੇ ਨੇ ਮਾਝੇ ਚ ਕਈ ਪਲੇਅਰ ਤਿਆਰ, ਜੋ ਅੱਜ ਨੇ ਕਬੱਡੀ ਦੇ ਸੁਪਰ - ਸਟਾਰ, ਚੰਗੇ - ਚੰਗੇ ਜਾਫੀਆਂ ਤੇ ਟੋਪ ਦੇ ਪਲੇਅਰਾ ਨੂੰ, ਦੱਸੇ ਆ ਗੁਣ ਕਈ ਟੀਮ ਦੇ ਸੱਪੇਅਰਾ ਨੂੰ, ਮਾਲੂਵਾਲੀਆ ਕੁਲਜੀਤਾ ਆ ਗੁਣਾਂ ਦੀ ਗੁਠਲੀ, ਟੱਕਰੇ ਜੇ ਕਿਤੇ ਕਿਸੇ ਮੋੜ ਤੇ 2-4 ਗੁਣ ਤੂੰ ਵੀ ਜ਼ਰੂਰ ਪੁੱਛ ਲਈ।। ❤️❤️ਲੰਬੀ ਰੇਸ ਦਾ ਘੋੜਾ ਬਾਬਾ ਬੋਹੜ (ਹਿਰੇਹਿਰਨੀਆ) ✌️✌️🥰
Advertisement
Event Venue
Tarn Taran. Punjab. India, Tarn Taran Sahib, Amritsar, India
Tickets
Concerts, fests, parties, meetups - all the happenings, one place.





