6th Abohar Marathon

Sun Nov 16 2025 at 05:00 am to 10:00 am UTC+05:30

Abohar(Pb.) | Abohar

Sandeep Jakhar
Publisher/HostSandeep Jakhar
6th Abohar Marathon ਸਾਡੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਖੇਡਾਂ ਦੇ ਵੱਲ ਪ੍ਰੇਰਤ ਕਰਨ ਲਈ ਦਾ ਜਾਖੜ ਟਰੱਸਟ ਵੱਲੋ ਹਰ ਸਾਲ ਵਾਂਗ ਇਸ ਸਾਲ ਵੀ ਐਂਤਵਾਰ 16 ਨਵੰਬਰ 2025 ਨੂੰ ਅਬੋਹਰ ਮੈਰਾਥਨ ਕਾਰਵਾਈ ਜਾ ਰਹੀ ਹੈ। ਇਸ ਮੈਰਾਥਨ ਵਿੱਚ ਜੇਤੂਆਂ ਨੂੰ 1.69 ਲੱਖ ਰੁਪਇਆ ਦੇ ਨਗਦ ਇਨਾਮ ਅਤੇ ਟਰਾਫੀ ਦਿੱਤੀ ਜਾਵੇਗੀ । ਇਸ ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਹਰ ਖਿਡਾਰੀ ਨੂੰ ਇੱਕ ਟੀ ਸ਼ਰਟ, ਫਿਨਿਸ਼ਰ ਮੈਡਲ, ਅਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਮੈਰਾਥਨ ਦੀ ਸ਼ੁਰੂਆਤ ਵਾਰਮ ਅਪ ਸੈਸ਼ਨ ਤੋਂ ਹੋਵੇਗੀ ਅਤੇ ਮੈਰਾਥਨ ਤੋਂ ਬਾਅਦ ਬਹੁਤ ਜਿਹੀ ਮਨੋਰੰਜਕ ਗਤੀਵਿਧੀਆਂ ਹੋਣਗੀਆ। ਅੱਜ ਹੀ ਰਜਿਸਟਰ ਕਰੋ।
हमारे युवाओं को नशे से दूर खेलों की ओर प्रेरित करने के लिए, दा जाखड़ ट्रस्ट हर साल की तरह रविवार, 16 नवंबर 2025 को अबोहर मैराथन का आयोजन कर रहा है। इस मैराथन में विजेताओं को 1.69 लाख रुपये का नकद पुरस्कार और एक ट्रॉफी दी जाएगी। इस मैराथन में भाग लेने वाले प्रत्येक खिलाड़ी को एक टी-शर्ट, फिनिशर मेडल और जलपान दिया जाएगा। मैराथन की शुरुआत वार्म-अप सेशन से होगी और मैराथन के बाद कई मनोरंजक गतिविधियाँ होंगी। आज ही पंजीकरण करें।
To motivate our youth towards sports away from drugs, Like every year, The Abohar Marathon is being organized by the Jakhar Trust on Sunday 16th November 2025, In this marathon, the winners will be given a cash prize of Rs. 1.69 lakh and a trophy. Every player participating in this marathon will be given a T-shirt, finisher medal, and refreshments. The marathon will start with a warm-up session and there will be many fun activities after the marathon. Register today.
#nashosedur_khelonkiaur
#aboharmarathon

Event Venue

Abohar(Pb.), Abohar, India

Tickets
Icon
Concerts, fests, parties, meetups - all the happenings, one place.

Ask AI if this event suits you:

More Events in Abohar

turnament cricket
Sat, 22 Nov at 09:30 pm turnament cricket

Bazidpur Kattian Wali

Abohar is Happening!

Never miss your favorite happenings again!

Explore Abohar Events