Advertisement
ਲਉ ਜੀ ਕਰੋ ਤਿਆਰੀ ਮੇਰੀਆਂ ਮਾਵਾਂ,ਭੈਣਾਂ ਤੇ ਬੱਚੀਆਂ ਮਈ 10/2025 ਸ਼ਨਿੱਚਰਵਾਰ ਰਲ ਕੇ ਲਾਉਂਦੇ ਆ ਰੌਣਕਾਂ @Taj Park Convention Centre Surrey “ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਕੋਈ ਕਰ ਦੀਆਂ ਗਲੋੜੀਆਂ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।
ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ
ਕੋਈ ਟੁੱਟਦੀ ਏ ਕਹਿਰਾਂ ਦੇ ਨਾਲ
ਕਣਕਾਂ ਨਿੱਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ’
Advertisement
Event Venue & Nearby Stays
Taj Park Convention Centre, 8580 132 St,Surrey, British Columbia, Canada