Advertisement
“ਦਸਤਾਰ ਸਜਾਉਣ ਮੁਕਾਬਲਾ” ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ “ਦਸਤਾਰ ਸਜਾਉਣ ਮੁਕਾਬਲਾ” ਮਿਤੀ 12.11.2025 ਦਿਨ ਬੁੱਧਵਾਰ ਨੂੰ ਕਾਲਜ ਲਾਇਬ੍ਰੇਰੀ ਵਿਚ ਕਰਵਾਇਆ ਜਾਵੇਗਾ । ਇਸ ਪ੍ਰਤੀਯੋਗਤਾ ਵਿਚ ਭਾਗ ਲੈਣ ਦੇ ਚਾਹਵਾਨ ਵਿਦਿਆਰਥੀ ਹੇਠ ਲਿਖੇ ਪ੍ਰਾਅਧਿਆਪਕਾਂ ਨੂੰ ਆਪਣਾ ਨਾਮ ਦੇ ਸਕਦੇ ਹਨ ਅਤੇ ਮਿਤੀ 12.11.2025 ਨੂੰ ਸਵੇਰੇ
10:00 ਵਜੇ ਹਾਜ਼ਰ ਹੋ ਕੇ ਦਸਤਾਰ ਮੁਕਾਬਲੇ ਵਿਚ ਭਾਗ ਲੈ ਸਕਦੇ ਹਨ।
1. ਸ. ਜਗਰੂਪ ਸਿੰਘ
2. ਸ. ਸੰਦੀਪ ਸਿੰਘ ਹੁੰਦਲ
3. ਡਾ. ਕਰਮਜੀਤ ਸਿੰਘ
4. ਸ. ਅੰਮ੍ਰਿਤਵੀਰ ਸਿੰਘ
5. ਸ. ਕੁਲਵੰਤ ਸਿੰਘ
6. ਸ. ਜਰਨੈਲ ਸਿੰਘ
Advertisement
Event Venue & Nearby Stays
New Grain Market, Doraha, India 141421, Punjab region, Ludhiana, India
Concerts, fests, parties, meetups - all the happenings, one place.





